Open Accessibility Menu
Hide

Punjabi

Kaweah Health (Kaweah Health) ਲਾਗੂ ਸਘੀ ਨਾਗਿਰਕ ਹਕ ਦੇ ਕਾਨਨ ਦੀ ਪਾਲਣਾ ਕਰਦੀ ਹੈ ਅਤੇਨਸਲ, ਰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜ ਿਲਗ 'ਤੇ ਅਧਾਰ 'ਤੇ ਿਵਤਕਰਾ ਨਹ ਕਰਦੀ ਹੈ। Kaweah Health ਨਸਲ,ਰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜ ਿਲਗ ਦੇ ਕਾਰਨ ਲਕ ਨ ਬਾਹਰ ਨਹ ਕਰਦੀ ਜ ਉਹਨ ਨਾਲ ਵਖਰਾ ਿਵਹਾਰ ਨਹ ਕਰਦੀ ਹੈ।

Kaweah Health:

  • ਅਸਮਰਥਤਾ ਵਾਲੇ ਲੋਕ ਨੂੰ ਮੁਫਤ ਸਹਾਇਕ ਉਪਕਰਣ ਅਤੇ ਸੇਵਾਵ ਮੁਹੱਈਆ ਕਰਦੀ ਹੈ ਤ ਜੋ ਉਹ ਸਾਡੇ ਨਾਲ ਪ ਭਾਵੀ ਤਰੀਕੇ ਨਾਲਗੱਲਬਾਤ ਕਰ ਸਕਣ, ਿਜਵ ਿਕ:
    • ਯੋਗਤਾ ਪ ਾਪਤ ਇਸ਼ਾਿਰਆਂ ਦੀ ਭਾਸ਼ਾ ਦੇ ਇੰਟਰਿਪ ਟਰ
    • ਦੂਜੇ ਰੂਪ (ਵੱਡੇ ਅੱਖਰ, ਆਡੀਓ, ਪਹੁੰਚਯੋਗ ਇਲੈਕਟ ੋਿਨਕ ਫਾਰਮੇਟ, ਹੋਰ ਫਾਰਮੇਟ) ਿਵੱਚ ਿਲਖਤੀ ਜਾਣਕਾਰੀ
  • ਉਹਨ ਲੋਕ ਨੂੰ ਮੁਫਤ ਭਾਸ਼ਾ ਸੇਵਾਵ ਮੁਹੱਈਆ ਕਰਦੀ ਹੈ ਿਜਨ ਦੀ ਮੁੱਖ ਭਾਸ਼ਾ ਅੰਗ ੇਜ਼ੀ ਨਹ ਹੈ, ਿਜਵ ਿਕ:
    • ਯੋਗਤਾ ਪ ਾਪਤ ਦੁਭਾਸ਼ੀਏ
    • ਦੂਜੀਆਂ ਭਾਸ਼ਾਵ ਿਵੱਚ ਿਲਖੀ ਜਾਣਕਾਰੀ

ਜੇ ਤੁਹਾਨ ਇਹਨ ਸੇਵਾਵ ਦੀ ਲੜ ਹੋਵੇ, ਤ Judy Cotta ਨਾਲ ਸਪਰਕ ਕਰੋ Interpreter Services Department 559-624-5902

ਜੇ ਤੁਹਾਡਾ ਮਨਣਾ ਹੈ ਿਕ Kaweah Health ਨਸਲ, ਰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜ

ਿਲਗ ਦੇ ਆਧਾਰ 'ਤੇ ਇਹ ਸੇਵਾਵ ਮੁਹਈਆ ਕਰਨ ਿਵਚ ਅਸਫਲ ਰਹੀ ਹੈ ਜ ਇਸ ਨ ਿਕਸੇ ਹੋਰ ਤਰੀਕੇ ਨਾਲ ਿਵਤਕਰਾ ਕੀਤਾ ਹੈਤ ਤੁਸ ਇਹਨ ਕੋਲ ਿਸ਼ਕਾਇਤ ਦਾਇਰ ਕਰ ਸਕਦੇ ਹੋ: Judy Cotta, Compliance and Privacy Officer, 400 W. Mineral King, Visalia CA 93291, 559-624-2154, Fax 559-624-2254, jcotta@kdhcd.org. ਤੁਸ ਿਵਅਕਤੀਗਤਤੌਰ 'ਤੇ ਜ ਡਾਕ, ਫੈਕਸ, ਜ ਈਮੇਲ ਦੁਆਰਾ ਿਸ਼ਕਾਇਤ ਦਾਇਰ ਕਰ ਸਕਦੇ ਹੋ। ਜ ਤੁਹਾਨ ਿਸ਼ਕਾਇਤ ਦਾਇਰ ਕਰਨ ਿਵਚ ਮਦਦਦੀ ਲੜ ਹੋਵੇ, ਤ Judy Cotta ਮਦਦ ਕਰਨ ਲਈ ਉਪਲਬਧ ਹੈ।

ਤੁਸ ਨਾਗਿਰਕ ਹੱਕ ਦੀ ਿਸ਼ਕਾਇਤ U.S. Department of Health and Human Services (ਅਮਰੀਕਾ ਦਾ ਿਸਹਤ ਅਤੇ ਮਨੱੁਖੀ ਸੇਵਾਵ ਦ ੇ ਿਵਭਾਗ), Office for Civil Rights (ਨਾਗਿਰਕ ਹਕ ਦੇ ਆਿਫਸ) ਕੋਲ ਵੀ ਦਾਇਰ ਕਰ ਸਕਦੇ ਹੋ, ਇਲਕਟੋਿਨਕ ਰੂਪ ਿਵਚ Office for Civil Rights ਦੇ Complaint Portal 'ਤੇ, ਜ ਿਕhttps://ocrportal.hhs.gov/ocr/portal/lobby.jsf 'ਤੇ ਉਪਲਬਧ ਹੈ, ਜ ਡਾਕ ਜ ਫੋਨ ਰਾਹ ਇਸ ਪਤੇ 'ਤੇ: U.S. Department of Health and Human Services 200 Independence Avenue, SW Room 509F, HHH Building Washington, D.C. 20201 1-800-368-1019, 800-537-7697 (TDD) ਿਸ਼ਕਾਇਤ ਫਾਰਮhttp://www.hhs.gov/ocr/office/file/index.html'ਤੇ ਉਪਲਬਧ ਹਨ।